Bibi Upkar Kaur

ਅੱਜ ਕੱਲ ਦੀਆਂ ਬੀਬੀਆਂ ਤਾਂ Tic Tok ਤੇ ਨਚਾਰਪੁਣੇ ਬਣਾਉਣ ਯੋਗੀਆ ਰਹਿ ਗਈਆ ਨੇ,ਵੇਖੋ ਬੀਬੀ ਉਪਕਾਰ ਕੌਰ ਜੀ ਵੱਲ ਜਿੰਨਾ ਨੇ1984 ਵਿੱਚ ਹੋਏ ਦਰਬਾਰ ਸਾਹਿਬ ਹਮਲੇ ਵਿੱਚ ਡੱਟ ਕੇ ਭਾਰਤੀ ਫੌਜਾਂ ਦਾ ਮੁਕਾਬਲਾ ਕੀਤਾ ਤੇ ਜਦ ਫੌਜਾਂ ਦਾ ਕੋਈ ਵੀ ਵੱਸ ਨਾ ਚੱਲਿਆ ਤਾਂ ਜਿਸ #ਟੈਂਕੀ ਤੇ ਬੀਬੀ ਜੀ ਨੇ #ਮੋਰਚਾ ਸੰਭਾਲਿਆ ਸੀ ਉਹ ਮੋਰਚਾ #ਟੈਂਕ ਦੇ #ਗੋਲੇ ਨਾਲ ਉਡਾ ਦਿੱਤਾ ਗਿਆ ਤੇ ਬੀਬੀ ਉਪਕਾਰ ਕੌਰ ਜੀ ਸ਼ਹੀਦ ਹੋ ਗਏ ,,ਬੀਬੀ ਉਪਕਾਰ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਨਾਮ🌹🌹
ਆਉ ਸਾਰੇ 1984 ਦੇ ਸ਼ਹੀਦਾਂ ਦੀਆ ਕੁਰਬਾਨੀਆਂ ਨੂੰ ਯਾਦ ਕਰਦਿਆ ਉਨਾ ਸਿੰਘਾਂ ਸਿੰਘਣੀਆਂ ਨੂੰ ਨਿੱਘੀ ਸ਼ਰਧਾਂਜਲੀ ਦਾਈਏ🌹🌹

Leave a comment