ਸਿੱਖ ਪੰਥ ਦੀ ਅਜ਼ਾਦ ਵਿਚਾਰਧਾਰਾ ਤੋਂ ਚਿੜ ਕੇ ਜਿੱਥੇ ਕਈ ਤਰਾਂ ਦੇ ਦੁਸ਼ਟ ਸਿੱਖਾਂ ਸਿਰ ਨਵੀਆਂ ਭਾਜੀਆਂ ਚਾੜਦੇ ਰਹੇ, ਤਾਂ ਦੂਜੇ ਪਾਸੇ ਇਹ ਭਾਜੀਆਂ ਮੋੜਨ ਲਈ ਗੁਰੂ ਕੇ ਲਾਲ ਸਿੰਘ ਸੂਰਮੇ ਵੀ ਅਜਿਹੇ ਕਈ ਦੁਸ਼ਟਾਂ ਨੂੰ ਉਹਨਾਂ ਦੇ ਸੁਰੱਖਿਅਤ ਕਿਲਿਆਂ ਚ ਜਾ ਕੇ ਧੁਰ ਦੀ ਗੱਡੀ ਚਾੜਦੇ ਰਹੇ। ਇਤਿਹਾਸ ਵਿੱਚ ਅਜਿਹੇ ਮਹਾਨ ਸੂਰਮਿਆਂ ਦੀ ਕਤਾਰ […]